No title

15 ਜਨਵਰੀ ਦੇਸ਼ ਵਿੱਚ ਹਰ ਸਾਲ ਭਾਰਤੀ ਸੈਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਹ ਉਸ ਦਿਨ ਨੂੰ ਦਰਸਾਉਂਦਾ ਹੈ ਜਦੋਂ 1949 ਵਿੱਚ ਜਨਰਲ ਕੇ.ਐਮ. ਕਰਿਅੱਪਾ ਭਾਰਤੀ ਸੈਨਾ ਦੇ ਪਹਿਲੇ ਭਾਰਤੀ ਕਮਾਂਡਰ-ਇਨ-ਚੀਫ਼ ਬਣੇ ਸਨ। ਸਕੂਲ ਸਿੱਖਿਆ ਵਿਭਾਗ,ਪੰਜਾਬ ਦੇਸ਼ ਦੇ ਬਹਾਦਰ ਜਵਾਨਾਂ ਨੂੰ ਸਲਾਮ ਕਰਦਾ ਹੈ।
...
Every year, the 15th of January is observed as Army Day in India. It marks the day General K.M. Cariappa became the first Indian as Commander–in–Chief of the Indian Army in 1949. Department of School Education, Punjab, Salutes the brave Soldiers of the Nation.

@harjotsinghbains
#departmentofschooleducationpunjab



(Feed generated with FetchRSS)

from Department of School Education Punjab on Facebook https://ift.tt/UJXL2er
Previous Post Next Post

Contact Form