No title

ਸਕੂਲ ਸਿੱਖਿਆ ਵਿਭਾਗ ਪੰਜਾਬ, ਭਾਰਤ ਰਤਨ ਨਾਲ ਸਨਮਾਨਿਤ ਦੇਸ਼ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੀ ਬਰਸੀ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹੈ। ਉਹਨਾਂ ਵੱਲੋਂ ਦਿੱਤਾ ਗਿਆ "ਜੈ ਜਵਾਨ, ਜੈ ਕਿਸਾਨ" ਦਾ ਨਾਅਰਾ ਲੋਕਾਂ ਅੰਦਰ ਦੇਸ਼ ਪ੍ਰੇਮ ਦਾ ਜਜ਼ਬਾ ਸਦਾ ਕਾਇਮ ਰੱਖੇਗਾ।
...
Department of School Education, Punjab, pays homage to the Bharat Ratna Awardee, Second Prime Minister of India Sri Lal Bahadur Shastri on his Death Anniversary. His slogan "Jai Jawan, Jai Kisan" will always evoke the spirit of patriotism in the people.

@harjotsinghbains
#departmentofschooleducationpunjab



(Feed generated with FetchRSS)

from Department of School Education Punjab on Facebook https://ift.tt/1LRuG3j
Previous Post Next Post

Contact Form