No title

ਸਕੂਲ ਸਿੱਖਿਆ ਵਿਭਾਗ, ਪੰਜਾਬ ਭਾਰਤ ਦੀ ਕੋਇਲ ਸਰੋਜਨੀ ਨਾਇਡੂ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਮੌਕੇ ਯਾਦ ਕਰਦਾ ਹੈ। ਉਹ ਭਾਰਤ ਦੀ ਪਹਿਲੀ ਮਹਿਲਾ ਰਾਜਪਾਲ ਸਨ। ਉਹਨਾਂ ਦੀ ਯਾਦ ਵਿੱਚ ਕੌਮੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ

-----
Department of School Education, Punjab, remembers India's nightingale Sarojini Naidu. She was the first woman Governor of India. It is on her birth anniversary that we celebrate National Women's Day.

@harjotsinghbains
#departmentofschooleducationpunjab



(Feed generated with FetchRSS)

from Department of School Education Punjab on Facebook https://ift.tt/TtoyS6M
Previous Post Next Post

Contact Form